ਮੁੱਖ ਸਮੱਗਰੀ 'ਤੇ ਜਾਓ ਭਾਲ ਕਰਨ ਲਈ ਜਾਓ ਲਿਖਤ ਦਾ ਆਕਾਰ : ਅ- ਅ ਅ+ English
ਐਨ ਆਈ ਆਰ ਐਫ ਆਨਲਾਈਨ ਫੀਸ ਭੁਗਤਾਨ ਫ਼ਰਜ਼ੀ ਵੈੱਬਸਾਈਟਾਂ ਬਾਰੇ
  • ਮੁੱਖ ਪੰਨਾ
    • ਮੁੱਖ ਪੰਨਾ
    • ਯੂਨੀਵਰਸਿਟੀ ਬਾਰੇ
    • ਉਪ-ਕੁਲਪਤੀ ਵੱਲੋਂ ਸੰਦੇਸ਼
  • ਅਕਾਦਮਿਕ
    • ਅਧਿਆਪਨ ਅਤੇ ਖੋਜ
    • ਅੰਤਰ-ਅਨੁਸ਼ਾਸਨੀ ਖੋਜ ਕੇਂਦਰ ਅਤੇ ਕਰੀਅਰ ਹੱਬ
    • ਬਹੁ-ਅਨੁਸ਼ਾਸਨੀ ਪੰਜ ਸਾਲਾ ਏਕੀਕ੍ਰਿਤ ਪੋਸਟ-ਗ੍ਰੈਜੂਏਟ ਪ੍ਰੋਗਰਾਮ
    • ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
    • ਨਿਕਟਵਰਤੀ ਕੈਂਪਸ
    • ਖੇਤਰੀ ਕੇਂਦਰ
    • ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ
    • ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਿਖਲਾਈ ਕੇਂਦਰ
    • ਈ ਸਿੱਖਿਆ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੌਜੀ
  • ਪ੍ਰਸ਼ਾਸਨ
    • ਯੂਨੀਵਰਸਿਟੀ ਪ੍ਰਸ਼ਾਸਨ
    • ਸੈਨੇਟ ਮੈਂਬਰ
    • ਸਿੰਡੀਕੇਟ ਮੈਂਬਰ
    • ਯੂਨੀਵਰਸਿਟੀ ਕੈਲੇਂਡਰ
    • ਬਜਟ 2022-23
  • ਖੋਜ
    • ਪੀਐੱਚ-ਡੀ ਅਤੇ ਖੋਜ
    • ਬੌਧਿਕ ਸੰਪੱਤੀ ਦਾ ਅਧਿਕਾਰ
    • ਸੂਖਮ ਯੰਤਰ ਕੇਂਦਰ
    • ਕਾਰਜਕਾਰੀ ਸੰਖੇਪ (ਮੁੱਖ ਖੋਜ ਪ੍ਰੋਜੈਕਟ ਰਿਪੋਰਟਾਂ)
  • ਪ੍ਰੀਖਿਆਵਾਂ
    • ਪ੍ਰੀਖਿਆਵਾਂ ਦਾ ਪ੍ਰਵੇਸ਼ ਦੁਆਰ
    • ਇਮਤਿਹਾਨ ਮਿਤੀ ਪਤਰੀ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆ ਸੇਵਾ ਪ੍ਰਵੇਸ਼ ਦੁਆਰ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆਵਾਂ ਲਈ ਸੇਵਾ ਭੁਗਤਾਨ ਪ੍ਰਵੇਸ਼ ਦੁਆਰ
    • ਪ੍ਰੀਖਿਆ ਫਾਰਮ
    • ਗੋਲਡਨ ਚਾਂਸ ਸੈਸ਼ਨ ਫਰਵਰੀ-ਮਾਰਚ 2023
    • ਨਤੀਜੇ
  • ਕਾਲਜ
    • ਡੀਨ , ਕਾਲਜ ਵਿਕਾਸ ਕੌਂਸਲ
    • ਕੰਸਟੀਚੂਐਂਟ ਕਾਲਜ
  • ਵਿਦਿਆਰਥੀ ਵਰਗ
    • ਸਾਬਕਾ-ਵਿਦਿਆਰਥੀ ਸਭਾ
    • ਰੈਗਿੰਗ ਰੋਕਣ ਸਬੰਧੀ ਕਮੇਟੀ
    • ਵਿਦਿਆਰਥੀ ਸ਼ਿਕਾਇਤ ਨਿਵਾਰਣ
    • ਆਨਲਾਈਨ ਫੀਸ ਭੁਗਤਾਨ
    • ਅੰਤਰਰਾਸ਼ਟਰੀ ਵਿਦਿਆਰਥੀ
    • ਕੇਂਦਰੀ ਦਾਖਲਾ ਸੈੱਲ
    • ਨੌਕਰੀਆਂ/ਰੁਜ਼ਗਾਰ
    • ਪਾਠਕ੍ਰਮ
    • ਵਿਦਿਆਰਥੀ ਆਵਾਸ
    • ਕੌਮੀ ਸੇਵਾ ਯੋਜਨਾ
  • ਮਹੱਤਵਪੂਰਣ ਤੰਦ
    • ਅੰਕੜਾ ਸੈੱਲ
    • ਕਾਲਜ ਸੂਚਨਾ
    • ਟੈਂਡਰ
    • ਯੂਨੀਵਰਸਿਟੀ ਦੇ ਖਰਚੇ
    • ਪਾਠਕ੍ਰਮ
    • ਡਾਊਨਲੋਡ ਕੇਂਦਰ
    • ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    • ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ
    • ਕਾਰਜ ਸਥਾਨ ਤੇ ਔਰਤਾਂ ਦੀ ਉਤਪੀੜਨ ਦੀ ਰੋਕਥਾਮ ਸੈੱਲ
    • ਸ਼ਿਕਾਇਤ ਨਿਵਾਰਣ
    • ਖਾਲੀ ਅਸਾਮੀਆਂ
  • ਖੋਜੋ

ਯੂਨੀਵਰਸਿਟੀ ਲਾਇਬ੍ਰੇਰੀ

ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਆਧੁਨਿਕ, ਏਅਰ ਕੰਡੀਸ਼ਨਡ ਵਾਈ-ਫਾਈ ਭਵਨ ਵਿੱਚ ਸਥਾਪਤ ਹੈ। ਇਸ ਵਿੱਚ ਲਗਭਗ 5,53,000 ਪੁਸਤਕਾਂ ਅਤੇ ਜਿਲਦਬੰਦ ਰਸਾਲੇ ਉਪਲੱਬਧ ਹਨ। ਸਾਲ 2018 ਦੌਰਾਨ 6000 ਤੋਂ ਵੱਧ ਪੁਸਤਕਾਂ ਪ੍ਰਾਪਤ ਕੀਤੀਆਂ ਗਈਆਂ ਅਤੇ 296 ਪ੍ਰਿੰਟ ਜਰਨਲਜ਼/ਮੈਗਜ਼ੀਨਜ਼ ਚੰਦੇ ਰਾਹੀਂ ਮੁਹੱਈਆ ਕਰਵਾਏ ਗਏ। ਲਾਇਬ੍ਰੇਰੀ ਸਾਲ ਵਿੱਚ 360 ਦਿਨ ਸਵੇਰੇ 8:15 ਤੋਂ ਰਾਤ 09:00 ਵਜੇ ਤੱਕ ਖੁਲੀ ਰਹਿੰਦੀ ਹੈ। ਲਾਇਬ੍ਰੇਰੀ ਵਿੱਚ ਇੱਕ ਵੱਡਾ ਰੀਡਿੰਗ ਹਾਲ ਵੀ ਉਪਲੱਬਧ ਹੈ ਜਿਥੇ 600 ਤੋਂ ਜ਼ਿਆਦਾ ਪਾਠਕ ਬੈਠ ਕੇ ਸੰਦਰਭ ਪੁਸਤਕਾਂ ਅਤੇ ਹੋਰ ਸਬੰਧਿਤ ਸਾਹਿਤ ਦਾ ਅਧਿਐਨ ਕਰਦੇ ਹਨ। ਪਾਠਕਾਂ ਵਾਸਤੇ ਨਿੱਜੀ ਪੁਸਤਕਾਂ ਪੜ੍ਹਨ ਲਈ ਵੀ ਇੱਕ ਵੱਖਰਾ ਨਾਈਟ ਰੀਡਿੰਗ ਹਾਲ ਉਪਲੱਬਧ ਹੈ ਜੋ ਕਿ 22 ਘੰਟੇ ਖੁਲ੍ਹਾ ਰਹਿੰਦਾ ਹੈ। ਇਸ ਰੀਡਿੰਗ ਹਾਲ ਵਿੱਚ ਬਾਥੂਰਮ, ਏ.ਸੀ. ਅਤੇ ਵਾਈ-ਫਾਈ ਸਹੂਲਤਾਂ ਉਪਲੱਬਧ ਹਨ। ਲਾਇਬ੍ਰੇਰੀ e-Shodhsindhu ਅਤੇ DELNET ਰਾਹੀਂ ਵੀ ਪਾਠਕਾਂ ਨੂੰ ਸਮੱਗਰੀ ਉਪਲੱਬਧ ਕਰਵਾਉਂਦੀ ਹੈ।

ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ

ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਮੇਨ ਲਾਇਬ੍ਰੇਰੀ ਦਾ ਅਨਿੱਖੜਵਾਂ ਅਤੇ ਵੱਡਮੁੱਲਾ ਅੰਗ ਹੈ ਜਿਸ ਨੂੰ ਮੁੱਖ ਲਾਇਬ੍ਰੇਰੀ ਵਿੱਚੋਂ ਰਸਤਾ ਜੋੜ ਕੇ ਬਣਾਇਆ ਗਿਆ ਹੈ। ਇਹ ਇੱਕ ਅਲੱਗ ਭਵਨ ਵਿੱਚ ਸਥਾਪਤ ਹੈ। ਇਸ ਲਾਇਬ੍ਰੇਰੀ ਵਿੱਚ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ, ਪੰਜਾਬੀ ਭਾਸ਼ਾ ਤੇ ਸਾਹਿਤ ਅਤੇ ਸਿੱਖੀ ਨਾਲ ਸੰਬੰਧਿਤ ਪੁਸਤਕਾਂ ਉਪਲੱਬਧ ਹਨ। ਇਸ ਲਾਇਬ੍ਰੇਰੀ ਵਿੱਚ 2 ਲੱਖ ਤੋਂ ਵੀ ਜ਼ਿਆਦਾ ਪੁਸਤਕਾਂ ਹਨ। ਵਿਸ਼ਵ ਭਰ ਤੋਂ ਛਪਦੀਆਂ ਮਹੱਤਵਪੂਰਣ ਪੰਜਾਬੀ ਦੀਆਂ ਅਖਬਾਰਾਂ ਅਤੇ 125 ਰਸਾਲੇ ਇਸ ਲਾਇਬ੍ਰੇਰੀ ਵਿੱਚ ਉਪਲੱਬਧ ਹਨ। ਵਿਸ਼ੇਸ਼ ਸੰਗ੍ਰਹਿ ਇਸ ਲਾਇਬ੍ਰੇਰੀ ਦਾ ਬਹੁਮੁੱਲਾ ਹਿੱਸਾ ਹਨ ਜਿਸ ਵਿੱਚ ਪ੍ਰਸਿੱਧ 68 ਵਿਦਵਾਨਾਂ ਅਤੇ ਸਾਹਿਤਕਾਰਾਂ ਵੱਲੋਂ ਦਾਨ ਕੀਤੀਆਂ ਇੱਕ ਲੱਖ ਤੋਂ ਵੱਧ ਨਿੱਜੀ ਪੁਸਤਕਾਂ ਨੂੰ ਪਾਠਕਾਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਸੰਗ੍ਰਹਿ ਵਿੱਚ 19ਵੀਂ ਤੇ 20ਵੀਂ ਸਦੀ ਦੇ ਪੁਰਾਣੇ ਅਖਬਾਰ, ਮੈਗਜ਼ੀਨ, ਪੁਸਤਕਾਂ, ਡਾਇਰੀਜ਼, ਦੁਰਲੱਭ ਪੁਸਤਕਾਂ ਤੇ ਹੱਥ –ਲਿਖਤਾਂ ਸ਼ਾਮਿਲ ਹਨ।


Photo Gallery

  • ਥੀਸਿਸ
    • ਅੰਗਰੇਜ਼ੀ ਸੈਕਸ਼ਨ
    • ਪੰਜਾਬੀ ਸੈਕਸ਼ਨ
    • ਹਿੰਦੀ ਸੈਕਸ਼ਨ
  • (To search the updated Theses database, Please goto Web-OPAC)
  • List of Subscribed Journals
  • E-Journals (available in the University Campus Network)
  • e-BOOKS (available in the University Campus Network)
  • e-Books available Full Text online in Punjabi University Campus (Complete List)
  • Manuscripts Catalogue
    • English Section Volume 1
    • Punjabi Section Volume 1
    • Punjabi Section Volume 2
  • Periodicals (Recent Arrivals List)
  • Punjabi Press Index
  • Shodh-Sindhu
  • Shodh-Ganga
  • Delnet
  • Dissertation and Thesis [Proquest]
  • ਪ੍ਰਮੁੱਖ ਵਿਸ਼ੇਸ਼ਤਾਵਾਂ

    • ਵਾਈ –ਫਾਈ ਲੈਸ ਏ.ਸੀ. ਲਾਇਬ੍ਰੇਰੀ ਬਿਲਡਿੰਗ
    • ਈ –ਜਰਨਲਜ਼, ਈ-ਬੁੱਕਸ ਅਤੇ ਵੈਬ –OPAC
    • RFID ਅਧਾਰਿਤ Self Check-In/Check-out ਅਤੇ ਸਕਿਊਰਟੀ ਗੇਟਸ
    • ਆਟੋਮੇਟਿਡ ਲਾੲਬ੍ਰੇਰੀ, ਪੁਸਤਕ ਵਾਪਸੀ ਪ੍ਰਣਾਲੀ
    • ਲੈਬ, ਈ.ਟੀ.ਡੀ ਲੈਬ
    • 10,000 ਤੋਂ ਵੀ ਜਿਆਦਾ ਮੈਂਬਰ
    • ਲੱਗਭੱਗ 5,500 ਸੀ.ਡੀ./ਡੀ.ਵੀ.ਡੀ. ਡਾਟਾਬੇਸ
    • DELNET ਦੀ ਮੈਂਬਰਸ਼ਿਪ
    • eShodh- Sindhu ਦੀ ਮੈਂਬਰਸ਼ਿੱਪ
    • Current ਅਤੇ ਪੁਰਾਣੇ ਰਸਾਲਿਆਂ ਦਾ Database
    • ਹੱਥ ਲਿਖਤਾਂ ਦੀ digitization
    • ਸੀ.ਸੀ.ਟੀ.ਵੀ. ਕੈਮਰਾ ਸਕਿਉਰਟੀ ਸਿਸਟਸ ਅਤੇ ਪੀਣ ਵਾਸਤੇ ਆਰ.ਓ. ਦਾ ਪਾਣੀ
    • ਅਪੰਗ ਮੈਂਬਰਾਂ ਅਤੇ ਕਰਮਚਾਰੀਆਂ ਵਾਸਤੇ ਲਿਫਟ
    • ਵਿਭਾਗੀ ਲਾਇਬ੍ਰੇਰੀਆਂ

    ਬਕਾਇਦਾ ਵਿਸ਼ੇਸ਼ਤਾਵਾਂ/ਸਹੂਲਤਾਂ

    • ਰੀਡਿੰਗ ਹਾਲ
    • ਨਾਈਟ ਰੀਡਿੰਗ ਹਾਲ
    • ਕਰੰਟ ਅਵੇਅਰਨੈਸ, ਕੰਪਿਊਟਰਾਈਜ਼ਡ ਬਿਬਲੀਓਗਰਾਫੀ ਅਤੇ ਡਾਕੂਮੈਂਟ ਸੇਵਾਵਾਂ
    • ਰਸਾਲੇ
    • ਪੁਸਤਕ ਸੂਚੀ
    • ਵਿਸ਼ਾ ਅਧਾਰਿਤ ਬਿਬਲੀਓਗ੍ਰਾਫੀ
    • ਦਾਨ ਪੁਸਤਕਾਂ ਦੀ ਸੰਗ੍ਰਹਿ ਸੂਚੀ
    • ਮੰਗ ਅਧਾਰਿਤ ਪੁਸਤਕ ਪ੍ਰਦਰਸ਼ਨੀ
    • ਪਾਠਕ ਸੂਚਨਾ ਸਾਖਰਤਾ
    • ਫੈਕਲਟੀ ਮੈਂਬਰਜ਼, ਰਿਸਰਚ ਸਕਾਲਰ, ਸਟੂਡੈਂਟਸ ਅਤੇ ਸਟਾਫ ਵਾਸਤੇ ਸਪੈਸ਼ਲ ਲੈਕਚਰ
    • ਇੰਟਰ ਲਾਇਬ੍ਰੇਰੀ ਲੋਨ ਸੁਵਿਧਾ
    • ਫੋਟੋਕਾਪੀ ਸੇਵਾ
    • ਹੱਥ ਲਿਖਤਾਂ ਦਾ ਬਿਜਲਈਕਰਣ
    • ਲਾਇਬ੍ਰੇਰੀ ਦਾ ਕੰਪਿਊਟਰ ਸੈਕਸ਼ਨ, ਇਨ ਹਾਊਸ ਲਾਇਬ੍ਰੇਰੀ ਆਟੋਮੇਸ਼ਨ ਅਤੇ ਸਟਾਫ ਟ੍ਰੇਨਿੰਗ

    • ਕੰਪਿਊਟਰ ਸੈਕਸ਼ਨ
    • ਇੰਟਰਨੈੱਟ/ਡਿਜੀਟਲ ਲਾਇਬ੍ਰੇਰੀ, ਅਸੈਸ ਲੈਬ
    • ETD Lab
    • ਐਕੂਜੀਸ਼ਨ ਸੈਕਸ਼ਨ
    • ਟੈਕਨੀਕਲ ਸੈਕਸ਼ਨ
    • ਸਰਕੂਲੇਸ਼ਨ ਸੈਕਸ਼ਨ
    • ਪੀਰੀਆਡੀਕਲ ਸੈਕਸ਼ਨ
    • ਬਾਈਡਿੰਗ ਸੈਕਸ਼ਨ
    • ਫੋਟੋਸਟੇਟ ਸੈਕਸ਼ਨ
    • ਰੈਫਰੈਂਸ ਸੈਕਸ਼ਨ
    • ਟੈਕਸਟ ਬੁੱਕ ਸੈਕਸ਼ਨ
    • ਥੀਸਿਜ ਸੈਕਸ਼ਨ
    • ਬਰੇਲ ਬੁੱਕ ਕਾਰਨਰ
    • ਸ੍ਰੀ ਇੰਦਰ ਕੁਮਾਰ ਗੁਜਰਾਲ ਕਾਰਨਰ
    • ਕਾਮਾਗਾਟਾਮਾਰੂ ਪੁਸਤਕ ਸੰਗ੍ਰਹਿ
    • ਸ਼ਹੀਦ ਕਰਤਾਰ ਸਿੰਘ ਸਰਾਭਾ ਕਾਰਨਰ
    • ਡਾ. ਭੀਮ ਰਾਓ ਅੰਬੇਦਕਰ ਪੁਸਤਕ ਸੰਗ੍ਰਹਿ
    • ਰਿਸਰਚ ਗੈਲਰੀ
    • ਸੋਸ਼ਲ ਵਰਕ ਪੁਸਤਕ ਸੰਗ੍ਰਹਿ
    • ਗਾਂਧੀ ਕਾਰਨਰ
    • ਕਾਰਲ ਮਾਰਕਸ ਪੁਸਤਕ ਕਾਰਨਰ
    • ਐਸ.ਐਸ ਗੁਰਾਇਆ, ਪੁਸਤਕ ਸੰਗ੍ਰਹਿ
    • ਐਸ.ਐਸ ਬੀਰ, ਪੁਸਤਕ ਸਗ੍ਰਹਿ
    • ਪੰਜਾਬੀ ਯੂਨੀਵਰਿਸਟੀ ਪਬਲੀਕੇਸ਼ਨ
    • ਯੂਨੈਸਕੋ ਪੁਸਤਕਾਂ
    • ਸਿੰਡੀਕੇਟ ਪ੍ਰੋਸੀਡਿੰਗਜ਼
    • ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬ੍ਰੇਰੀ
    • ਸਪੈਸ਼ਲ ਕੁਲੈਕਸ਼ਨ ਸੈਕਸ਼ਨ
    • ਲਾਇਬ੍ਰੇਰੀ ਦਫ਼ਤਰ
    • ਵਿਭਾਗੀ ਲਾਇਬ੍ਰੇਰੀਆਂ

    ਸਟਾਫ

    84 (ਵਿਭਾਗੀ ਲਾਇਬ੍ਰੇਰੀਆਂ ਸਮੇਤ)

    • ਪ੍ਰੋਫੈਸਰ ਇੰਚਾਰਜ਼ ਲਾਇਬ੍ਰੇਰੀ - 01
    • ਡਿਪਟੀ ਲਾਇਬ੍ਰੇਰੀਅਨ - 03
    • ਸਹਾਇਕ ਲਾਇਬ੍ਰੇਰੀਅਨ – 02
    • ਸੂਚਨਾ ਵਿਗਿਆਨੀ - 01
    • ਲਾਇਬ੍ਰੇਰੀ ਸਹਾਇਕ – 40
    • ਰੀਸਟੋਰਰ - 37

    ਹੋਰ ਸਬੰਧਤ ਲਾਇਬ੍ਰੇਰੀਆਂ

    1. ਪੰਜਾਬੀ ਯੂਨੀਵਰਸਿਟੀ ਐਕਸਟੈਂਸਨ ਲਾਇਬ੍ਰੇਰੀ, ਐਸ.ਏ.ਅਸ ਨਗਰ –ਮੋਹਾਲੀ

    2. ਪੰਜਾਬੀ ਯੂਨੀਵਰਸਿਟੀ ਐਕਸਟੈਂਸਨ ਲਾਇਬ੍ਰੇਰੀ, ਮੋਹਾਲੀ 1996 ਵਿੱਚ ਪੁੱਡਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਾਂਝੀ ਕੋਸ਼ਿਸ਼ ਨਾਲ ਹੋਂਦ ਵਿੱਚ ਆਈ ਹੈ। ਇਹ ਲਾਇਬ੍ਰੇਰੀ ਮੋਹਾਲੀ ਸ਼ਹਿਰ ਦੇ ਵਸਨੀਕਾਂ ਵਾਸਤੇ ਖੋਲੀ ਗਈ ਸੀ। ਹੁਣ ਇਹ ਲਾਇਬ੍ਰੇਰੀ ਪਬਲਿਕ ਅਤੇ ਅਕਾਦਮਿਕ ਲਾਇਬ੍ਰੇਰੀ ਵਜੋਂ ਕੰਮ ਕਰ ਰਹੀ ਹੈ। ਇਹ ਲਾਇਬ੍ਰੇਰੀ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਫਾਰ ਇਨਫਰਮੇਸ਼ਨ ਟੈਕਨਾਲੋਜੀ ਅਤੇ ਮੈਨੇਜਮੈਂਟ ਮੋਹਾਲੀ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰ ਅਤੇ ਆਮ ਜਨਤਾ ਦੀਆਂ ਲੋੜਾਂ ਦੀ ਪੂਰਤੀ ਲਈ ਹੈ। ਇਹ ਲਾਇਬ੍ਰੇਰੀ 17 ਅਖਬਾਰ ਅਤੇ 21 ਮੈਗਜ਼ੀਨ ਦੀ ਖਰੀਦ ਕਰਦੀ ਹੈ। ਇਸ ਲਾਇਬ੍ਰੇਰੀ ਵਿੱਚ ਵੱਖ–ਵੱਖ ਵਿਸ਼ਿਆਂ ਦੀਆਂ 21,245 ਕਿਤਾਬਾਂ ਦਾ ਸੰਗ੍ਰਹਿ ਉਪਲੱਬਧ ਹੈ ਅਤੇ ਵਿਸ਼ੇਸ਼ ਸੰਗ੍ਰਹਿ ਵਿੱਚ ਧਰਮ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੀਆਂ ਪੁਸਤਕਾਂ ਹਨ। ਸਮਰਪਿਤ ਅਤੇ ਸਹਿਯੋਗੀ ਸਟਾਫ ਲਗਾਤਾਰ ਸਰਕੂਲੇਸ਼ਨ ਅਤੇ ਰੈਫਰੈਂਸ ਸੇਵਾਵਾਂ ਦੇ ਨਾਲ-ਨਾਲ (Including CAS and SDI). ਅਨੁਵਾਦ ਸੇਵਾਵਾਂ ਵਿੱਚ ਵੀ ਪਾਠਕਾਂ ਦੀ ਮਦਦ ਕਰਦਾ ਹੈ। ਲਾਇਬ੍ਰੇਰੀ ਵਿੱਚ ਬੱਚਿਆਂ ਵਾਸਤੇ ਇੱਕ ਅਲੱਗ ਸੈਕਸ਼ਨ ਹੈ।
    3. ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ (ਉਤਰਾਂਚਲ)
    4. ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਦੀ ਲਾਇਬ੍ਰੇਰੀ ਵਿੱਚ ਵੱਡਮੁੱਲੀਆਂ ਹੱਥ-ਲਿਖਤਾਂ ਦਾ ਸੰਗ੍ਰਹਿ ਉਪਲੱਬਧ ਹੈ ਜਿਸ ਵਿੱਚ ਕੀਮਤੀ ਹੱਥ-ਲਿਖਤਾਂ, ਦੁਰਲੱਭ ਪੁਸਤਕਾਂ, ਡਾਇਰੀਜ਼ ਅਤੇ ਹੋਰ ਦਸਤਾਵੇਜ਼, ਉਪਲੱਬਧ ਹਨ।
    5. ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਪਰਸ਼ੀਅਨ ਤੇ ਉਰਦੂ, ਮਾਲੇਰਕੋਟਲਾ
    6. ਪੰਜਾਬੀ ਯੂਨੀਵਰਸਿਟੀ ਕਾਲਜ ਆਫ ਐਜੂਕੇਸ਼ਨ, ਬਠਿੰਡਾ
    7. ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ
    8. ਗੁਰੂ ਕਾਸ਼ੀ ਇੰਸੀਟੀਚਿੳਟ ਆਫ ਐਡਵਾਂਸਡ ਸਟੱਡੀਜ਼, ਤਲਵੰਡੀ ਸਾਬੋ
    9. ਪੰਜਾਬੀ ਯੂਨੀਵਰਸਿਟੀ ਐਕਸਟੈਂਸ਼ਨ ਸੈਂਟਰ ਫਾਰ ਕੰਪਿਊਟਰ ਐਜੂਕੇਸ਼ਨ, ਜੈਤੋ
    10. ਕਾਲਜ ਆਫ ਇੰਜੀਨੀਰਿੰਗ, ਰਾਮਪੁਰਾ ਫੂਲ

    ਮਹੱਤਵਪੂਰਣ ਲਿੰਕ

    ਯੂਨੀਵਰਸਿਟੀ ਬਾਰੇ ਕੰਸਟੀਚੂਐਂਟ ਕਾਲਜ ਕੇਂਦਰੀ ਸਹੂਲਤਾਂ ਦੂਰਵਰਤੀ ਸਿੱਖਿਆ ਨਿਕਟਵਰਤੀ ਕੈਂਪਸ ਫੋਟੋ ਗੈਲਰੀ ਖੇਤਰੀ ਕੇਂਦਰ ਅਧਿਆਪਨ ਅਤੇ ਖੋਜ
    ਦਾਖ਼ਲੇ-2022-23 ਦਾਖ਼ਲਾ ਸੂਚਨਾਵਾਂ ਲਾਇਬਰੇਰੀ ਨੌਕਰੀਆਂ/ਰੁਜ਼ਗਾਰ ਸੈੱਲ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਸੂਚਨਾ ਅਧਿਕਾਰ ਸੈੱਲ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    ਵਾਰਸ਼ਿਕ ਰਿਪੋਰਟ ਸੀ ਐੱਮ ਐੱਸ ਲਾਗਿਨ ਡਾਊਨਲੋਡ ਕੇਂਦਰ ਪਾਠਕ੍ਰਮ ਮਹੱਤਵਪੂਰਨ / ਯੂਜੀਸੀ ਅਧਿਸੂਚਨਾਵਾਂ ਮਹੱਤਵਪੂਰਨ ਯੂਨੀਵਰਸਿਟੀ ਸੂਚਨਾਵਾਂ ਟੈਂਡਰ ਖਾਲੀ ਅਸਾਮੀਆਂ
    ਪ੍ਰੀਖਿਆ ਸ਼ਾਖਾ ਮਹੱਤਵਪੂਰਨ ਨੰਬਰ ਪ੍ਰੀਖਿਆ /ਨਤੀਜਾ ਸ਼ਿਕਾਇਤ ਨਿਵਾਰਣ ਐਨ ਆਈ ਆਰ ਐਫ ਵਿਦਿਆਰਥੀ ਸ਼ਿਕਾਇਤ ਨਿਵਾਰਣ ਯੂਜੀਸੀ ਪੁੱਛ-ਗਿੱਛ ਕੇਂਦਰ ਬੇਦਾਅਵਾ