ਮੁੱਖ ਸਮੱਗਰੀ 'ਤੇ ਜਾਓ ਭਾਲ ਕਰਨ ਲਈ ਜਾਓ ਲਿਖਤ ਦਾ ਆਕਾਰ : ਅ- ਅ ਅ+ English
ਐਨ ਆਈ ਆਰ ਐਫ ਆਨਲਾਈਨ ਫੀਸ ਭੁਗਤਾਨ ਫ਼ਰਜ਼ੀ ਵੈੱਬਸਾਈਟਾਂ ਬਾਰੇ
  • ਮੁੱਖ ਪੰਨਾ
    • ਮੁੱਖ ਪੰਨਾ
    • ਯੂਨੀਵਰਸਿਟੀ ਬਾਰੇ
    • ਉਪ-ਕੁਲਪਤੀ ਵੱਲੋਂ ਸੰਦੇਸ਼
  • ਅਕਾਦਮਿਕ
    • ਅਧਿਆਪਨ ਅਤੇ ਖੋਜ
    • ਅੰਤਰ-ਅਨੁਸ਼ਾਸਨੀ ਖੋਜ ਕੇਂਦਰ ਅਤੇ ਕਰੀਅਰ ਹੱਬ
    • ਬਹੁ-ਅਨੁਸ਼ਾਸਨੀ ਪੰਜ ਸਾਲਾ ਏਕੀਕ੍ਰਿਤ ਪੋਸਟ-ਗ੍ਰੈਜੂਏਟ ਪ੍ਰੋਗਰਾਮ
    • ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ( ਤਲਵੰਡੀ ਸਾਬੋ )
    • ਨਿਕਟਵਰਤੀ ਕੈਂਪਸ
    • ਖੇਤਰੀ ਕੇਂਦਰ
    • ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ
    • ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਸਿਖਲਾਈ ਕੇਂਦਰ
    • ਈ ਸਿੱਖਿਆ ਰਾਹੀਂ ਸੂਚਨਾ ਅਤੇ ਸੰਚਾਰ ਤਕਨਾਲੌਜੀ
  • ਪ੍ਰਸ਼ਾਸਨ
    • ਯੂਨੀਵਰਸਿਟੀ ਪ੍ਰਸ਼ਾਸਨ
    • ਸੈਨੇਟ ਮੈਂਬਰ
    • ਸਿੰਡੀਕੇਟ ਮੈਂਬਰ
    • ਯੂਨੀਵਰਸਿਟੀ ਕੈਲੇਂਡਰ
    • ਬਜਟ 2022-23
  • ਖੋਜ
    • ਪੀਐੱਚ-ਡੀ ਅਤੇ ਖੋਜ
    • ਬੌਧਿਕ ਸੰਪੱਤੀ ਦਾ ਅਧਿਕਾਰ
    • ਸੂਖਮ ਯੰਤਰ ਕੇਂਦਰ
    • ਕਾਰਜਕਾਰੀ ਸੰਖੇਪ (ਮੁੱਖ ਖੋਜ ਪ੍ਰੋਜੈਕਟ ਰਿਪੋਰਟਾਂ)
  • ਪ੍ਰੀਖਿਆਵਾਂ
    • ਪ੍ਰੀਖਿਆਵਾਂ ਦਾ ਪ੍ਰਵੇਸ਼ ਦੁਆਰ
    • ਇਮਤਿਹਾਨ ਮਿਤੀ ਪਤਰੀ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆ ਸੇਵਾ ਪ੍ਰਵੇਸ਼ ਦੁਆਰ
    • ਇੰਟਰਨੇਟ ਨਾਲ ਸਿੱਧੇ ਸੰਚਾਰ ਰਾਹੀਂ ਪ੍ਰੀਖਿਆਵਾਂ ਲਈ ਸੇਵਾ ਭੁਗਤਾਨ ਪ੍ਰਵੇਸ਼ ਦੁਆਰ
    • ਪ੍ਰੀਖਿਆ ਫਾਰਮ
    • ਗੋਲਡਨ ਚਾਂਸ ਸੈਸ਼ਨ ਫਰਵਰੀ-ਮਾਰਚ 2023
    • ਨਤੀਜੇ
  • ਕਾਲਜ
    • ਡੀਨ , ਕਾਲਜ ਵਿਕਾਸ ਕੌਂਸਲ
    • ਕੰਸਟੀਚੂਐਂਟ ਕਾਲਜ
  • ਵਿਦਿਆਰਥੀ ਵਰਗ
    • ਸਾਬਕਾ-ਵਿਦਿਆਰਥੀ ਸਭਾ
    • ਰੈਗਿੰਗ ਰੋਕਣ ਸਬੰਧੀ ਕਮੇਟੀ
    • ਵਿਦਿਆਰਥੀ ਸ਼ਿਕਾਇਤ ਨਿਵਾਰਣ
    • ਆਨਲਾਈਨ ਫੀਸ ਭੁਗਤਾਨ
    • ਅੰਤਰਰਾਸ਼ਟਰੀ ਵਿਦਿਆਰਥੀ
    • ਕੇਂਦਰੀ ਦਾਖਲਾ ਸੈੱਲ
    • ਨੌਕਰੀਆਂ/ਰੁਜ਼ਗਾਰ
    • ਪਾਠਕ੍ਰਮ
    • ਵਿਦਿਆਰਥੀ ਆਵਾਸ
    • ਕੌਮੀ ਸੇਵਾ ਯੋਜਨਾ
  • ਮਹੱਤਵਪੂਰਣ ਤੰਦ
    • ਅੰਕੜਾ ਸੈੱਲ
    • ਕਾਲਜ ਸੂਚਨਾ
    • ਟੈਂਡਰ
    • ਯੂਨੀਵਰਸਿਟੀ ਦੇ ਖਰਚੇ
    • ਪਾਠਕ੍ਰਮ
    • ਡਾਊਨਲੋਡ ਕੇਂਦਰ
    • ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
    • ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ
    • ਕਾਰਜ ਸਥਾਨ ਤੇ ਔਰਤਾਂ ਦੀ ਉਤਪੀੜਨ ਦੀ ਰੋਕਥਾਮ ਸੈੱਲ
    • ਸ਼ਿਕਾਇਤ ਨਿਵਾਰਣ
    • ਖਾਲੀ ਅਸਾਮੀਆਂ
  • ਖੋਜੋ

ਸੂਖਮ ਯੰਤਰ ਕੇਂਦਰ (Sophisticated Instruments Centre) http://SIC.punjabiuniversity.ac.in


ਵਿਭਾਗ ਬਾਰੇ ਜਾਣਕਾਰੀ

ਸੂਖ਼ਮ ਯੰਤਰ ਕੇਂਦਰ (ਐਸ.ਆਈ.ਸੀ.) ਦੀ ਸਥਾਪਨਾ 2012 ਵਿੱਚ ਲਾਈਫ ਸਾਇੰਸਜ਼, ਮੈਡੀਕਲ ਸਾਇੰਸਜ਼ ਅਤੇ ਫਿਜ਼ੀਕਲ ਸਾਇੰਸਜ਼ ਦੇ ਖੇਤਰ ਵਿੱਚ ਖੋਜ ਦੇ ਕੰਮ ਲਈ ਜ਼ਰੂਰੀ ਅਤੇ ਮਹੱਤਵਪੂਰਣ ਸੁਵਿਧਾ ਵਜੋਂ ਕੀਤੀ ਗਈ ਸੀ । ਵੱਖ-ਵੱਖ ਵਿਗਿਆਨਕ ਯੰਤਰਾਂ ਦੇ ਨਵੀਨਤਮ ਮਾਡਲ ਜਿਵੇਂ ਸਕੈਨਿੰਗ ਇਲੈਕਟ੍ਰੋਨ ਮਾਈਕਰੋਸਕੋਪ (ਐਸ. ਈ. ਐਮ.), ਐਚ. ਪੀ. ਟੀ. ਐਲ. ਸੀ, ਫਲੈਸ਼ ਕ੍ਰੋਮੈਟੋਗ੍ਰਾਫੀ, ਰੀਅਲ ਟਾਈਮ ਪੀ.ਸੀ.ਆਰ., ਥਰਮੋ-ਸਾਈਕਲਰ, ਜੈੱਲ ਇਲੈਕਟਰੋਫੋਰੈਸਿਸ, ਜੈੱਲ ਡੌਕ ਸਿਸਟਮ, ਆਟੋਕਲੇਵ, ਅਲਟਰਾ-ਸੈਂਟਰੀਫਿਊਜ਼, ਅਲਟਰਾ-ਫਰੀਜ਼ਰ (-80 ਡਿਗਰੀ), ਸਪੈਕਟਰੋਫੋਟੋਮੀਟਰ, ਸਪੈਕਟਰੋਫਲੋਰੋਮੀਟਰ, ਲਾਇਓਫਿਲਾਈਜ਼ਰ ਅਤੇ ਫਲੋਰੇਸੈਂਟ ਮਾਈਕ੍ਰੋਸਕੌਪ ਆਦਿ ਐਸ. ਆਈ. ਸੀ. ਪ੍ਰਯੋਗਸ਼ਾਲਾਵਾਂ ਵਿੱਚ ਸਥਾਪਿਤ ਕੀਤੇ ਗਏ ਹਨ। ਐਸ.ਆਈ.ਸੀ. ਦੀ ਇਮਾਰਤ 11 ਵੀਂ ਪੰਜ ਸਾਲਾ ਯੋਜਨਾ ਦੇ ਦੌਰਾਨ ਯੂ.ਜੀ.ਸੀ. ਤੋਂ ਮਿਲੀ ਗ੍ਰਾਂਟ ਦੇ ਨਾਲ ਮੁਕੰਮਲ ਕੀਤੀ ਗਈ ਸੀ। ਇਸੇ ਤਰ੍ਹਾਂ ਐਸ. ਈ. ਐਮ. ਨੂੰ ਵੀ ਯੂ.ਜੀ.ਸੀ. ਤੋਂ ਪ੍ਰਾਪਤ ਗ੍ਰਾਂਟ ਦੇ ਨਾਲ ਖਰੀਦਿਆ ਗਿਆ ਸੀ। ਜ਼ਿਆਦਾਤਰ ਹੋਰ ਯੰਤਰ ਲਾਈਫ਼ ਸਾਇੰਸਜ਼ (DBTIPLS-102 / IFD / SAN / 4650 / 2011-2012) ਵਿਚ ਇੰਟਰਡਿਸੀਪਨੇਰੀ ਪ੍ਰੋਗਰਾਮ ਦੇ ਤਹਿਤ ਡੀ. ਬੀ. ਟੀ. ਤੋਂ ਗ੍ਰਾਂਟ ਨਾਲ ਖਰੀਦੇ ਗਏ ਹਨ। ਐਸ.ਆਈ.ਸੀ. ਦੇ 19 ਕਮਰੇ ਹਨ ਜਿਨ੍ਹਾਂ ਵਿੱਚ ਸੈਮੀਨਾਰ ਕਮਰਾ, ਕੰਪਿਊਟਰ ਪ੍ਰਯੋਗਸ਼ਾਲਾ, ਸਟੋਰ ਰੂਮ ਅਤੇ ਨੌ ਲੈਬਾਰਟਰੀਆਂ ਸ਼ਾਮਲ ਹਨ, ਜੋ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹਨ ਅਤੇ ਇਹਨਾਂ ਵਿਚ ਸਾਰੀਆਂ ਬੁਨਿਆਦੀ ਸਹੂਲਤਾਂ ਹਨ। ਕੇਂਦਰ ਵਿਚ ਇਕ ਪਥਰਾਟ ਮਿਊਜ਼ੀਅਮ ਸਥਾਪਿਤ ਕੀਤਾ ਗਿਆ ਹੈ ਜੋ ਬਹੁਤ ਸਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।

ਉਦੇਸ਼

ਕੇਂਦਰ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਖੋਜ਼ਾਰਥੀਆਂ ਲਈ ਵੱਧ ਤੋਂ ਵੱਧ ਵਿਗਿਆਨਕ ਸਹੂਲਤਾਂ ਉਪਲੱਬਧ ਕਰਵਾਉਣਾ ਹੈ ਤਾਂ ਕਿ ਉਹ ਆਪਣੇ ਪ੍ਰਯੋਗਿਕ ਕੰਮ ਨੂੰ ਡਾਟਾ ਦੇ ਰੂਪ ਵਿੱਚ ਵਧੀਆ ਗੁਣਵੱਤਾ ਨਾਲ ਤਿਆਰ ਕਰ ਸਕਣ। ਇਹ ਉਹਨਾਂ ਨੂੰ ਆਪਣੇ ਖੋਜ ਕੰਮ ਤੋਂ ਡਾਟਾ ਤਿਆਰ ਕਰਨ ਲਈ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ।

ਅਧਿਕਾਰੀਆਂ/ਕਰਮਚਾਰੀਆਂ ਦਾ ਵੇਰਵਾ

  • ਪ੍ਰੋ. ਦੇਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ
  • ਸ. ਬਲਬੀਰ ਸਿੰਘ, ਸੁਪਰਡੰਟ
  • ਡਾ. ਕਨਿਕਾ ਅਗਰਵਾਲ, ਜੂਨੀ. ਸਾਇੰਟੀਫਿਕ ਅਸਿਸਟੈਂਟ
  • ਡਾ. ਅੰਸ਼ੂ ਬਾਂਸਲ, ਟੈਕਨੀਕਲ ਅਸਿਸਟੈਂਟ
  • ਸ. ਗਿਆਨ ਸਿੰਘ, ਕਲਰਕ
  • ਸ੍ਰੀ ਖੁਸ਼ਮ ਗੋਇਲ, ਸਟੋਰ ਕਲਰਕ
  • ਸ. ਹਰਪ੍ਰੀਤ ਸਿੰਘ, ਲੈਬ ਅਟੈਡੈਟ
  • ਸ੍ਰੀਮਤੀ ਰਿਤੀਕਾ, ਆਫਿਸ ਅਸਿਸਟੈਂਟ
  • ਸ. ਤਲਵਿੰਦਰਜੀਤ ਸਿੰਘ, ਸੇਵਾਦਾਰ

ਉਪਕਰਨਾਂ ਦੀ ਲਿਸਟ

  • ਸਕੈਨਿੰਗ ਇਲੈਕਟ੍ਰੋਨ ਮਾਈਕ੍ਰੋਸਕੋਪ (ਜਿਓਲ)
  • ਸਪੈਕਟ੍ਰੋਫਲੋਰੀਮੀਟਰ (ਪਰਕਿਨਐਲਮਰ)
  • ਫਲੋਰੀਸੈਂਟ ਮਾਈਕਰੋ ਫੋਟੋਗ੍ਰਾਫਿਕ ਯੂਨਿਟ (ਲੈਈਕਾ)
  • ਐਚ.ਪੀ.ਟੀ.ਐਲ.ਸੀ. (ਕੈਮਜ਼)
  • ਅਲਟਰਾ ਸੈਂਟਰੀਫਿਊਜ਼ ਰੈਫਰੀਜ੍ਰੇਟਰ (ਬੈਕਨ ਕੌਲਟਰ)
  • ਫਲੈਸ਼ ਕਰੋਮੈਟੋਗ੍ਰਾਫ ਆਟੋਮੈਟਿਡ (ਬਾਇਓਟੇਜ਼)
  • ਆਰ.ਟੀ.-ਪੀ.ਸੀ.ਆਰ. (ਰੋਚੀ)
  • ਜੈੱਲ ਡੌਕ ਵਿਦ ਸਾਫਟਵੇਅਰ (ਬਾਇਓ-ਰਾਡ)
  • ਸੈਂਟਰਲ ਵਾਟਰ ਪਿਊਰੀਫਿਕੇਸ਼ਨ ਸਿਸਟਮ (ਮਰਕ ਮਿਲੀਪਿਉਰ)
  • ਡੀਪ ਫਰੀਜ਼ਰ (-80 ਡਿਗਰੀ) (ਐਪਨਡੋਰਫ)
  • ਪੀ.ਸੀ.ਆਰ. (ਬਾਇਓ-ਰਾਡ)
  • ਯੂ.ਵੀ. –ਵਿਜ਼ ਸਪੈਕਟ੍ਰੋਫੋਟੋਮੀਟਰ (ਲੈਬਟ੍ਰੋਨਿਕਸ)
  • ਲੈਮੀਨਾਰ ਏਅਰ ਫਲੋ (ਰੀਸਕੋਲਰ)
  • ਲਾਇਓਫਿਲਾਈਜ਼ਰ (ਅਲਾਈਡ ਫਰੋਸਟ)
  • ਡੀਪ ਫਰੀਜ਼ਰ (ਸੈੱਲ ਫਰੋਸਟ)
  • ਵੇਇੰਗ ਬੈਲੇਂਸ (ਸਿਟੀਜਨ)
  • ਫਾਈਨ ਵੇਇੰਗ ਬੈਲੇਂਸ (ਸਿਟੀਜਨ)
  • ਲਾਈਟ ਮਾਈਕ੍ਰੋਸਕੋਪ (ਲੈਬੋਮੈੱਡ)
  • ਆਟੋਕਲੇਵ (ਰੀਸਕੋਲਰ)
  • ਮਾਈਕਰੋ ਸੈਂਟਰੀਫਿਊਜ਼ (ਰੇਮੀ)
  • ਕੂਲਿੰਗ ਮਾਈਕਰੋ ਸੈਂਟਰੀਫਿਊਜ਼ (ਰੇਮੀ)
  • ਹੌਟ ਏਅਰ ਓਵਨ (ਰੀਸਕੌਲਰ)
  • ਵਾਟਰ ਬਾਥ (ਰੀਸਕੌਲਰ)
  • ਹੌਰੀਜੋਂਟਲ ਜੈੱਲ ਇਲੈਕਟ੍ਰੋਫੋਰੀਸਿਸ ਸਿਸਟਮ (ਜੈਨਈ)
  • ਵਰਟੀਕਲ ਜੈੱਲ ਇਲੈਕਟ੍ਰੋਫੋਰੀਸਿਸ ਸਿਸਟਮ (ਸਾਈ-ਪਲਸ)

ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ

ਪੇਸ਼ ਕੀਤੇ ਗਏ ਕੋਰਸਾਂ ਅਤੇ ਫੈਕਲਟੀ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ


Contact Us


0175-5136600
sicpupatiala@gmail.com

Information authenticated by

Webpage managed by

Department

Departmental website liaison officer

--


Last Updated on: 28-04-2019

ਮਹੱਤਵਪੂਰਣ ਲਿੰਕ

ਯੂਨੀਵਰਸਿਟੀ ਬਾਰੇ ਕੰਸਟੀਚੂਐਂਟ ਕਾਲਜ ਕੇਂਦਰੀ ਸਹੂਲਤਾਂ ਦੂਰਵਰਤੀ ਸਿੱਖਿਆ ਨਿਕਟਵਰਤੀ ਕੈਂਪਸ ਫੋਟੋ ਗੈਲਰੀ ਖੇਤਰੀ ਕੇਂਦਰ ਅਧਿਆਪਨ ਅਤੇ ਖੋਜ
ਦਾਖ਼ਲੇ-2022-23 ਦਾਖ਼ਲਾ ਸੂਚਨਾਵਾਂ ਲਾਇਬਰੇਰੀ ਨੌਕਰੀਆਂ/ਰੁਜ਼ਗਾਰ ਸੈੱਲ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਸੂਚਨਾ ਅਧਿਕਾਰ ਸੈੱਲ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਵਾਰਸ਼ਿਕ ਰਿਪੋਰਟ ਸੀ ਐੱਮ ਐੱਸ ਲਾਗਿਨ ਡਾਊਨਲੋਡ ਕੇਂਦਰ ਪਾਠਕ੍ਰਮ ਮਹੱਤਵਪੂਰਨ / ਯੂਜੀਸੀ ਅਧਿਸੂਚਨਾਵਾਂ ਮਹੱਤਵਪੂਰਨ ਯੂਨੀਵਰਸਿਟੀ ਸੂਚਨਾਵਾਂ ਟੈਂਡਰ ਖਾਲੀ ਅਸਾਮੀਆਂ
ਪ੍ਰੀਖਿਆ ਸ਼ਾਖਾ ਮਹੱਤਵਪੂਰਨ ਨੰਬਰ ਪ੍ਰੀਖਿਆ /ਨਤੀਜਾ ਸ਼ਿਕਾਇਤ ਨਿਵਾਰਣ ਐਨ ਆਈ ਆਰ ਐਫ ਵਿਦਿਆਰਥੀ ਸ਼ਿਕਾਇਤ ਨਿਵਾਰਣ ਯੂਜੀਸੀ ਪੁੱਛ-ਗਿੱਛ ਕੇਂਦਰ ਬੇਦਾਅਵਾ